ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ Wanted ਕੈਨੇਡਾ ਬੈਠੇ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦੇ ਮੁਕਤਸਰ ਸਥਿਤ ਘਰ ਵੀ NIA ਨੇ ਛਾਪੇਮਾਰੀ ਕੀਤੀ ਏ । ਛਾਪੇਮਾਰੀ ਦੌਰਾਨ NIA ਵੱਲੋਂ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੋਲਡੀ ਬਰਾੜ ਦਾ ਅੱਤਵਾਦੀ ਸੰਗਠਨਾਂ ਨਾਲ ਕੋਈ ਸਬੰਧ ਹੈ ਜਾ ਨਹੀਂ। ਗੋਲਡੀ ਬਰਾੜ ਦੇ ਘਰ ਦੇ ਨਜ਼ਦੀਕ ਇੱਕ ਹੋਰ ਕਿਸੇ ਬਾਂਸਲ ਨਾਮ ਦੇ ਵਿਅਕਤੀ ਦੇ ਘਰ ਵੀ ਸਰਚ ਕੀਤੀ ਗਈ। ਹਾਲਾਂਕਿ ਇਸ ਘਰ ਵਿੱਚ ਛਾਪੇਮਾਰੀ ਕਿਉਂ ਕੀਤੀ ਗਈ ਹੈ ਇਹ NIA ਵੱਲੋਂ ਸਾਫ ਨਹੀਂ ਕੀਤਾ ਗਿਆ। NIARaid # GoldyBrar #SidhuMoosewala